Surprise Me!

ਨਸ਼ਾ ਲੈਣ ਆਏ ਨੌਜਵਾਨ ਪਿੰਡ ਵਾਲਿਆਂ ਦੇ ਚੜੇ ਹੱਥੀਂ, ਪਹਿਲਾਂ ਚਾੜ੍ਹਿਆ ਕੁੱਟਾਪਾ| Gurdaspur News |OneIndia Punjabi

2023-07-24 0 Dailymotion

ਗੁਰਦਾਸਪੁਰ ਦੇ ਪਿੰਡਾ ਭੰਗਵਾ ਵਿੱਚ ਨਸ਼ਾ ਲੈਣ ਆਏ ਕੁਝ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਕੀਤਾ ਕਾਬੂ| ਨਸ਼ਾ ਲੈਣ ਆਏ ਨੌਜਵਾਨਾਂ ਨੂੰ ਦਿੱਤੀ ਅਨੋਖੀ ਸਜ਼ਾ, ਨੌਜਵਾਨਾਂ ਤੋਂ ਪਿੰਡ ਵਿੱਚੋ ਕਟਵਾਈ ਭੰਗ ਬੂਟੀ, ਪਿੰਡ ਵਿੱਚ ਦੁਬਾਰਾ ਨਾ ਆਉਣ ਦੀ ਕੀਤੀ ਹਦਾਇਤ ਮਾਫੀਆਂ ਮੰਗ ਨੌਜਵਾਨਾਂ ਨੇ ਛੁਡਵਾਈ ਜਾਨ|

At the hands of the young villagers who came to buy drugs, they were first beaten up.

#gurdaspurnews #drugsinpunjab #punjabnews
~PR.182~

Buy Now on CodeCanyon